ਆਦਿ ਪੁਰਖ ਸ਼ਬਦ ਦਾ ਸੰਬੰਧ ਆਦਿ ਗਰੰਥ - ਅੰਮ੍ਰਿਤਸਰ ਸ਼ਬਦ ਦਾ ਗੁਰ ਗਿਆਨ | Author Mangwinder Singh

MRP: 350 Rs.
Buy@224/-


ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ।।

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ।।

ਵਾਹਿਗੁਰੂ ਜੀ ਕਾ ਖਾਲਸਾ  
ਵਾਹਿਗੁਰੂ ਜੀ ਕੀ ਫਤਹਿ

ਪਰਮ ਸਤਿਕਾਰ ਯੋਗ ਧੰਨ ਧੰਨ ਸਤਿ ਸਰੂਪ ਸਤਿ ਪੁਰਖ ਸਤਿ ਅਕਾਲ ਸਤਿ ਖਾਲਸ ਸਤਿ ਪਤ ਪਦਮ ਪਿਤਾ ਦੇ ਪਿਆਰੇ ਜੀਉ । 
ਆਪ ਜੀ ਦੇ ਸਨਮੁੱਖ ਸਤਿਗੁਰੂ ਸਹਿਬਾਨ ਦੇ ਦਿੱਤੇ ਨਿਜਮਾਨ ਗੁਰ ਗਿਆਨ ਨਿਯਮ ਸਿੱਧਾਂਤ ਦੁਆਰਾ

ਆਦਿ ਪੁਰਖ ਸਬਦ ਦਾ ਸੰਬੰਧ ਆਦਿ ਗ੍ਰੰਥ

ਸਬਦ ਦਾ ਸੰਬੰਧ ਗੁਰ ਗਿਆਨ ਨਿਯਮ ਸਿੱਧਾਂਤ ਸਾਝਾ ਕੀਤਾ ਗਿਆ ਐ । ਉਮੀਦ ਕਰਦੇ ਆ ਆਪ ਜੀ ਵੀ ਪੂਰੀ ਇਮਾਨਦਾਰੀ ਨਾਲ ਸਬਦ ਦਾ ਸੰਬੰਧ ਗੁਰ ਗਿਆਨ ਨਿਯਮ ਸਿੱਧਾਂਤ ਸਮਝੋਗੇ । ਜਿਸ ਦੁਆਰਾ ਕੁੱਝ ਸਬਦਾ ਦਾ ਸੰਬੰਧ ਪ੍ਰਗਟ ਕੀਤਾ ਗਿਆ ਐ । ਸੋ ਆਉ ਸਮਝਦੇ ਵਿਚਾਰਦੇ ਆ ।

ਸਤਿਮੇਵ ਯਅਤੈ
ਸਦਾ ਸਤ ਦੀ ਜਿੱਤ



ORDER BY SMS or Whatsapp or Call: 9465468291

SMS "Aad Purakh Shabad Da Sambandh Aad Granth" ALONG WITH YOUR NAME & ADDRESS AT 9465468291



Details of Book:  ਆਦਿ ਪੁਰਖ ਸ਼ਬਦ ਦਾ ਸੰਬੰਧ ਆਦਿ ਗਰੰਥ - ਅੰਮ੍ਰਿਤਸਰ ਸ਼ਬਦ ਦਾ ਗੁਰ ਗਿਆਨ

Book:ਆਦਿ ਪੁਰਖ ਸ਼ਬਦ ਦਾ ਸੰਬੰਧ ਆਦਿ ਗਰੰਥ - ਅੰਮ੍ਰਿਤਸਰ ਸ਼ਬਦ ਦਾ ਗੁਰ ਗਿਆਨ
Author:Mangwinder Singh
Category:Spiritual, Religious
ISBN-13:9789391041304
Binding & Size:Paperback (5.5" x 8.5")
Publishing Date:21st Oct 2021
Number of Pages:174
Language:Punjabi
Reader RatingN/A
Please note: All products sold on Rigi Publication are brand new and 100% genuine
Click Here to Buy at