Amir Banan De Niyam (ਆਮਿਰ ਬਨਣ ਦੇ ਨਿਯਮ) | Author: Harpreet Singh

MRP: 150 Rs.
Buy@120/-

ਪੰਜਾਬ ਨੂੰ ਅਮੀਰ ਤੇ ਕਾਮਯਾਬ ਬਣਾਉਣਾ ਮੇਰੀ ਜਿੰਦਗੀ ਦਾ ਮੁੱਖ ਮਕਸਦ ਹੈ। ਇਸੇ ਮਕਸਦ ਦੀ ਪੂਰਤੀ ਲਈ ਮੈ ਇਹ ਕਿਤਾਬ ਲਿਖੀ ਹੈ। ਜੇ ਤੁਸੀ ਗਰੀਬੀ ਨਾਲ ਜੂਝ ਰਹੇ ਹੋ, ਖਰਚਿਆਂ ਨੇ ਤੁਹਾਨੂੰ ਸਤਾਇਆ ਪਿਆ ਹੈ ਤਾਂ ਇਹ ਕਿਤਾਬ ਤੁਹਾਡੀਆਂ ਇਨ੍ਹਾਂ ਸਾਰੀਆਂ ਮੁਸ਼ਕਿਲਾ ਦਾ ਹੱਲ ਹੈ ਹਰ ਬੱਚੇ-ਬੁੱਢੇ, ਮਰਦ - ਔਰਤ ਨੂੰ ਇਹ ਕਿਤਾਬ ਪੜਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਪੈਸੇ ਸਬੰਧੀ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਸੱਕਣ। ਇਸ ਦੁਨੀਆਂ ਵਿੱਚ ਅਸੀ ਕਾਮਯਾਬ ਉਸ ਵਿਅਕਤੀ ਨੂੰ ਹੀ ਮੰਨਦੇ ਹਾਂ ਜਿਸ ਕੋਲ ਧੰਨ ਦੌਲਤ ਹੋਵੇ। ਇੱਕ ਕਹਾਵਤ ਵੀ ਹੈ - ਪਰਸੂ, ਪਰਸਾ, ਪਰਮ ਰਾਮ, ਮਾਇਆ ਤੇਰੇ ਤਿੰਨ ਨਾਮ। ਲਗਭਗ ਸਾਰੀਆਂ ਮੁੱਖ ਸੁਵਿਧਾਵਾਂ ਜਿਵੇਂ ਕਿ ਕੋਠੀਆਂ, ਕਾਰਾਂ, ਕੱਪੜੇ ਵਧੀਆ ਭੋਜਨ ਸੌਫੇ -ਬੈਡ, ਮੋਬਾਇਲ ਅਤੇ ਇੰਟਰਨੈਟ, ਏ.ਸੀ, ਫਰਿਜ, ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਘਰ ਵਾਲੀ ਦੇ ਖਰਚੇ ਸਾਰਾ ਕੁਝ ਪੈਸੇ ਨਾਲ ਹੀ ਸੰਭਵ ਹੈ। ਦੁਨੀਆਂ ਵਿੱਚ ਕੁਝ ਵੀ ਤੁਹਾਨੂੰ ਮੁਫਤ ਨਹੀਂ ਮਿਲਣ ਵਾਲਾ। ਇਸ ਲਈ ਦੌਲਤਮੰਦ ਬਣੋ, ਪੈਸਾ ਕੰਮ ਕਿਵੇਂ ਕਰਦਾ ਹੈ ਇਹ ਸਿੱਖੋ। ਤੁਹਾਨੂੰ ਸਾਰਿਆਂ ਨੂੰ ਇੱਕ ਕਾਮਯਾਬ ਤੇ ਵਧੀਆ ਜਿੰਦਗੀ ਮਿਲੇ, ਇਸਦੀ ਮੈਂ ਦੂਆ ਕਰਦਾ ਹਾਂ। ਤੁਸੀ ਹਮੇਸ਼ਾ ਮਾਲੋਮਾਲ ਰਹੋ।   

ਲੇਖਕ: ਹਰਪ੍ਰੀਤ ਸਿੰਘ

punjabi success books, punjabi motivational book, punjabi self confidence book, best self help book in punjabi, best motivational book in punjabi, how to be successful in life in punjabi, live successful formula book in punjabi, success formula in punjabi, real success formula in punjabi, real success mantra in punjabi, self motivation books in punjabi, how to become rich in punjabi, punjabi books how to be rich

ORDER BY SMS or Whatsapp or Call: 9465468291

SMS "Amir Banan De Niyam" ALONG WITH YOUR NAME & ADDRESS AT 9465468291
 
Details of Book: Amir Banan De Niyam

Book:Amir Banan De Niyam
Author:Harpreet Singh
Category:Self help, Motivational, Success Book
ISBN-13:9789386447432
Binding & Size:Paperback (5" x 8")
Publishing Date:Aug 2017
Number of Pages:68
Language:Punjabi
Reader Rating:   5 Star
Please note: All products sold on Rigi Publication are brand new and 100% genuine
punjabi success books, punjabi motivational book, punjabi self confidence book, best self help book in punjabi, best motivational book in punjabi, how to be successful in life in punjabi, live successful formula book in punjabi, success formula in punjabi, real success formula in punjabi, real success mantra in punjabi, self motivation books in punjabi, how to become rich in punjabi, punjabi books how to be rich
Click Here to Buy at

BOOK LAUNCH PARTY IMAGES