RAVAN TO BANDE TAK (ਰਾਵਣ ਤੋਂ ਬੰਦੇ ਤੱਕ) | Author: Balwant Singh Mangat

MRP: 250 Rs.

ਮਨੁੱਖ ਭੂਤਕਾਲ ਵਿੱਚ ਪਿੱਛੇ ਨਹੀਂ ਜਾ ਸਕਦਾ ਪਰ ਇੱਕ ਕਥਾਕਾਰ ਆਪਣੀ ਕਥਾ ਵਿੱਚ ਭੂਤ ਜਾਂ ਭਵਿੱਖ ਵਿੱਚ ਜਾ ਸਕਦਾ ਹੈ। ਆਪਣੀ ਇਸ ਯੋਗਤਾ ਦੀ ਵਰਤੋਂ ਉਹ ਕੁਝ ਘਟਨਾਵਾਂ ਨੂੰ ਜਸਟੀਵਾਈ ਕਰਨ ਲਈ ਕਰਦਾ ਆਇਆ ਹੈ। 

ਭੀਮ ਦੁਆਰਾ ਜੰਗ ਦੇ ਨਿਯਮਾਂ ਦੇ ਉਲਟ ਜਾ ਕੇ ਦੁਰਯੋਜਨ ਦੇ ਪੱਟਾਂ ਨੂੰ ਚਕਨਾਚੂਰ ਕਰਨ ਨੂੰ ਜਾਇਜ਼ ਠਹਰਾਉਣ ਲਈ ਉਹ ਕਹਾਣੀ ਦੇ ਅਤੀਤ ਵਿੱਚ ਜਾ ਕੇ ਏਹ ਲਿਖ ਸਕਦਾ ਹੈ ਕੇ ਦੁਰਯੋਜਨ ਨੇ ਦ੍ਰੋਪਤੀ ਨੂੰ ਆਪਣੇ ਪੱਟਾਂ ਤੇ ਬੈਠਣ ਨੂੰ ਕਿਹਾ ਸੀ । ਐਸੀਆਂ ਹੀ ਕਈ ਹੋਰ ਤਕਨੀਕਾਂ ਨਾਲ ਇਤਿਹਾਸ ਮਿਥਿਹਾਸ ਦੇ ਕਈ ਮਹਾਨ ਪਾਤਰਾਂ ਦੀ ਕਿਸੇ ਡੂੰਘੀ  ਯੋਜਨਾ ਰਾਹੀ ਕਿਰਦਾਰਕੁਸ਼ੀ ਕੀਤੀ ਜਾਦੀ ਰਹੀ ਹੈ। 

ਕਿਤਾਬ 'ਰਾਵਣ ਤੋਂ ਬੰਦੇ ਤੱਕ ' ਕਈ ਮਹਾਨ ਕਿਰਦਾਰਾਂ ਨੂੰ ਬਣੀਆਂ ਮਿੱਥਾਂ ਤੋਂ ਪਾਰ ਜਾ ਕੇ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਹੈ । 








Details of Book: RAVAN TO BANDE TAK (ਰਾਵਣ ਤੋਂ ਬੰਦੇ ਤੱਕ)
Book:RAVAN TO BANDE TAK (ਰਾਵਣ ਤੋਂ ਬੰਦੇ ਤੱਕ)
Author:Balwant Singh Mangat
Category:Non Fiction
ISBN-13:9789391041922
Binding & Size:Paperback (5.5" x 8.5")
Publishing Date:25th May 2022
Number of Pages:120
Language:Punjabi
Reader Rating:   4.5 Star
Please note: All products sold on Rigi Publication are brand new and 100% genuine
Click Here to Buy at
RAVAN TO BANDE TAK, punjabi literature, punjabi book, punjabi katha, good Punjabi books