Price: 450 Rs. Order Now Free Shipping in India, Pay on Delivery |
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਿਕ ਗਿਆਨ ਦੇ ਅਥਾਹ ਸਮੁੰਦਰ ਹਨ। ਪਰ ਅਧਿਆਤਮਿਕ ਗਿਆਨ ਤੋ ਬਿਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੱਜ ਦਿਆ ਕੀਨਿਆ ਹੀ ਨਵੀਆਂ ਵਿਗਿਆਨਕ ਧਾਰਨਾਵਾਂ ਜਾਂ ਪਰਿਭਾਸ਼ਾਵਾ ਦਾ ਜ਼ਿਕਰ ਵੀ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਲ ਮੰਤਰ ਵਿਚ ਕਿਨੀਆਂ ਹੀ ਵਿਗਿਆਨਕ ਧਾਰਨਾਵਾਂ ਲੁਕੀਆਂ ਹੋਈਆਂ ਹਨ। ਐਸੀਆਂ ਜੀ ਕੁਝ ਵਿਗਿਆਨਕ ਧਾਰਨਾਵਾਂ ਨੂੰ ਮਿਥ੍ਕਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਿਤਾਬ 'ਗੁਰਬਾਣੀ ਵਿਗਿਆਨ ਅਤੇ ਮਿਥਕ' ਵਿੱਚ ਕੀਤੀ ਗਈ ਹੈ। ਇਹ ਧਾਰਨਾਵਾਂ ਹਨ:- ਬ੍ਰਹਿਮੰਡ ਦੀ ਉਤਪਤੀ ਅਤੇ ਅੰਤ (Singularity, Big Bang, Big Crunch, Big Freeze, Big Rip, Pace Transaction) ਕੁਆਂਟਮ ਤੇ ਸਟਰਿੰਗ ਥਿਊਰੀ (Quantum Theory, Wave Function, Wave Collapse, Double Slit Experiment, Uncertainty Principle, Superposition, Quantum Entanglement, String Theory, Parallel Universe, Holographic Universe), ਗੋਡ ਪਾਰਟੀਕਲ (God Particle), ਏਲੀਅਨ (Aliens), ਏੰਟੀਮੈਟਰ (Anti Matter), ਓਜੋਨੇ ਜੋਨ (Ozone Zone), ਗੋਲਡੀ ਲੋਕ ਜੋਨ (Goldi lock Zone), ਤਿੱਤਲੀ ਅਸਰ (Butterfly Effect), ਪੁਨਰ ਜਨਮ (Rebirth) ਡਾਰਕ ਮੈਟਰ ਤੇ ਉਰਜਾ (Dark Matter and Dark Energy), ਜੀਵ ਵਿਗਿਆਨ (Biology), ਸੇੱਲ ਤੇ ਡੀ.ਐਨ.ਏ. (Cell, DNA), ਬ੍ਰੇਨ ਵੇਵ (Brain Waves), ਬ੍ਰਾਹਿਮ੍ਡੀ ਚੇਤਨਾ (Global Consciousness), ਪਾਣੀ ਦੀ ਯਾਦਸ਼ਕਤੀ (Water Memory) ਬਨਸਪਤੀ ਵਿਗਿਆਨ (Botany) ਹਨ। ਇਸਤੋਂ ਇਲਾਵਾ ਇਸ ਕਿਤਾਬ ਵਿੱਚ ਆਇਨਸਟਾਈਨ (Albert Einstein) ਤੇ ਚਾਰਲਸ ਡਾਰਵਿਨ (Charles Darwin) ਆਦਿ ਦੀਆਂ ਉਨਾਂ ਵਖ ਵਖ ਥਿਊਰੀਆਂ ਬਾਰੇ ਵੀ ਸੰਖੇਪ ਚਰਚਾ ਕੀਤੀ ਹੈ ਜਿਹਨਾਂ ਨੇ ਵਿਗਿਆਨ ਨੂੰ ਨਵੀਂ ਦਿਸ਼ਾ ਦਿਤੀ ਸੀ। ਇਹ ਵੀ ਹੇਰਾਨੀਜਨਕ ਗੱਲ ਹੈ ਕਿ ਅੱਜ ਦੇ ਵਿਗਿਆਨਕ ਦੀ ਸ਼ਬਦਾਬਲੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਾਫੀ ਮਿਲਦੀ ਹੈ।
ਲੇਖਕ: ਬਲਵੰਤ ਸਿੰਘ ਮਾਂਗਟ
ਲੇਖਕ: ਬਲਵੰਤ ਸਿੰਘ ਮਾਂਗਟ
Details of Book: ਗੁਰਬਾਣੀ ਵਿਗਿਆਨ ਅਤੇ ਮਿਥਕ
Book: | ਗੁਰਬਾਣੀ ਵਿਗਿਆਨ ਅਤੇ ਮਿਥਕ |
Author: | ਬਲਵੰਤ ਸਿੰਘ ਮਾਂਗਟ |
Category: | Scientific, Educational, Religious, Self-help, Research |
ISBN-13: | 978-93-84314-11-8 |
Binding: | Paperback |
Publishing Date: | 2015 |
Number of Pages: | 260 |
Language: | Punjabi |
Reader Rating | N/A |
Please note: All products sold on Rigi Publication are brand new and 100% genuine
publication, rigi, rigi books, rigi publication, publication house india, best publication, publica