![]() |
MRP: 150/- Buy@136/- Order Now |
ਇਹ ਢਾਬਾ ਜੀ ਟੀ ਕਰਨਾਲ ਰੋਡ ਤੇ ਹੈ ਤੇ ਉਥੋਂ ਦਾ ਖਾਣਾ ਬੜਾ ਸਵਾਦੀ ਤੇ ਲਾਜਵਾਬ ਹੈ ਜਿਸ ਦੀਆਂ ਧੁਮਾਂ ਦੂਰ ਦੂਰ ਤਕ ਹਨ | ਹਰ ਆਉਣ ਜਾਣ ਵਾਲਾ ਟਰੱਕ ਤੇ ਕਾਰ ਵਾਲਾ ਇਥੇ ਰੁਕ ਕੇ ਤੇ ਖਾਣਾ ਖਾਕੇ ਹੀ ਅਗੇ ਜਾਂਦੇ ਹਨ | ਇਕ ਵਾਰੀ ਪੁਲਸਿ ਇਨਫਾਰਮਰ ਇਥੋਂ ਦੇ ਹੀ ਟੇਲੀਫੋਨ ਬੂਥ ਵਿਚ ਹੀ ਮਾਰ ਦਿਤਾ ਜਾਂਦਾ ਹੈ ਜਦੋਂ ਉਹ ਹੀਰੋਇਨ ਦੀ ਵਡੀ ਖੇਪ ਬਾਰੇ ਪੁਲਿਸ ਨੂੰ ਇਤਲਾਹ ਦੇ ਰਹਿਾ ਸੀ, ਪੁਲਿਸ ਦੀ ਮੁਸਤੈਦੀ ਨਾਲ ਹੀਰੋਇਨ ਦੀ ਵਡੀ ਖੇਪ ਪਕੜੀ ਜਾਂਦੀ ਹੈ |
ਰਾਜਧਾਨੀ ਕਾਲੇਜ ਦਿੱਲ੍ਹੀ ਦੀ ਬਸ ਜੋ ਕ ਚੰਡੀਗੜ੍ਹ ਪਿਕਨਿਕ ਮਨਾਣ ਜਾ ਰਹੀ ਸੀ, ਇਸੀ ਢਾੱਬੇ ਤੇ ਰੁਕਦੀ ਹੈ, ਬਸ ਵਚਿ ਦੋ ਕਵਾਰੇ ਟੀਚਰਾਂ ਦੇ ਪਿਆਰ ਦੀ ਨੋਕ ਝੋਂਕ ਵੀ ਵਿਖਾਈ ਗਈ ਹੈ| ਪਿੰਜੋਰ ਗਾਰਡਨ, ਰੋਜ਼ ਗਾਰਡਨ ਤੇ ਰੌਕ ਗਾਰਡਨ ਵੇਖ ਕੇ ਰਾਤ ਨੂੰ ਜੁਗਨੂੰ ਰੇਸਟੂਰੇਂਟ ਵਿਚ ਕੈਂਪ ਫਾਇਰ ਕੀਤੀ ਜਾਂਦੀ ਹੈ ਤੇ ਅੰਤਾਖਸ਼ਰੀ ਖੇਡੀ ਜਾਂਦੀ ਹੈ |
ਰਾਜਧਾਨੀ ਕਾਲੇਜ ਦਾ ਹੀ ਸਟੁਡੈਂਟ ਲੀਡਰ ਤੇ ਉਸ ਦਾ ਸਾਥੀ ਪਾਕਸਿਤਾਨੀ ਅਸਮਾਜਕਿ ਤਤਵਾਂ ਨੂੰ ਹੀਰੋਇਨ ਦੇਕੇ ਬਦਲੇ ਵਚਿ ਹਥਆਿਰ ਲੈਂਦੇ ਹਨ, ਜਿਸ ਨਾਲ ਕਸ਼ਮੀਰ ਵਿਚ ਉਗਰਵਾਦ ਫੈਲਾਇਆ ਜਾਂਦਾ ਹੈ, ਬੰਬ ਧਮਾਕੇ ਕੀਤੇ ਜਾਂਦੇ ਹਨ, ਬੇਗੁਨਾਹਾਂ ਦਾ ਖੂਨ ਬਹਾਇਆ ਜਾਂਦਾ ਹੈ |
ਅਖੀਰ ਵਿਚ ਕਾਲੇਜ ਦਾ ਸਟੂਡੈਂਟ ਲੀਡਰ ਤੇ ਉਸ ਦਾ ਸਾਥੀ ਫੜੇ ਜਾਂਦੇ ਹਨ, ਉਨ੍ਹਾਂ ਨੂੰ ਕਸ਼ਮੀਰ ਵਿਚ ਅਸ਼ਾਂਤੀ ਫੈਲਾਣ, ਉਗਰਵਾਦ ਫੈਲਾਣ, ਖੂੁਨ ਖਰਾਬਾ ਕਰਵਾਨ ਤੇ ਹਥਆਿਰਾਂ ਦੀ ਸਮੱਗਲਿੰਗ ਦੀ ਕਈ ਧਾਰਾਵਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਉਨ੍ਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜਾ ਸੁਨਾਈ ਜਾਂਦੀ ਹੈ |"
ORDER BY SMS or Whatsapp or Call: 9465468291
SMS "Dhaba Mitran Da" ALONG WITH YOUR NAME & ADDRESS AT 9465468291
Pay On Delivery in India
Details of Book: Dhaba Mitran Da
Book: | Dhaba Mitran Da |
Author: | Harcharan Singh Bawa |
Category: | Fiction |
ISBN-13: | 9789391041090 |
Binding & Size: | Paperback (5.5" x 8.5") |
Publishing Date: | 2021 |
Number of Pages: | 88 |
Language: | Punjabi |
Reader Rating | N/A |
Please note: All products sold on Rigi Publication are brand new and 100% genuine
Managerial Effectiveness, critical determinants
Click Here to Buy at