IK NAWAN SWERA | Author: Hitesh Kumar Mutreja

MRP: 200/-

ਇਸ ਕਿਤਾਬ ਦੇ ਮੁੱਖ ਮੁੱਦੇ ਨੇ ਸਿਸਟਮ ਵੱਲੋਂ ਹੁੰਦੇ ਇਕ ਗਰੀਬ ਵਰਗ ਜਾ ਤਬਕਿਆਂ ਉਤੇ ਹੁੰਦੀ ਧੱਕੇਸ਼ਾਹੀ। ਆਲੋਚਨਾ ਭੇੜੇ ਵਰਤਾਰੇ ਦੀ, ਜੋ ਕੇ ਆਪਣੇ ਸਮਾਜ ਦਾ ਅੰਗ ਬਣਦਾ ਜਾ ਰਿਹਾ ਹੈ, ਮੇਰਾ ਚਿੰਤਨ ਤੇ ਮੇਰੀ ਸੋਚ। ਬਦਲਾਵ ਲੇ ਕੇ ਆਉਣ ਦਾ ਜਜ਼ਬਾ ਕਰਨ ਦੀ, ਵਿਉਂਤਬੰਦੀ ਅਤੇ ਅੰਤ ਵਿਚ ਇਕ ਨਵੀਂ ਸਮਝ ਆਪਣੇ ਸਮਾਜ ਜਾ ਘਰ ਦੇ ਹਰ ਇਕ ਵਿਅਕਤਿਤਵ ਨੂੰ ਸਹੀ ਕਰਨ ਦੀ ਚਾਹਨਾ। ਵਾਹਿਗੁਰੂ ਜੀ ਆਪਣੀਆਂ ਕੋਸ਼ਿਸ਼ਾਂ ਨੂੰ ਬਲ ਬਖਸ਼ਣ ਤੇ ਇਕ ਬਦਲਾਵ ਦੇ ਵਤੀਰੇ ਰਾਹੀਂ ਆਪਣੇ ਸਮਾਜ ਵਿਚ ਇਕ ਨਵਾਂ ਸਵੇਰਾ ਆਵੇ।

About the Author

ਮੇਰਾ ਨਾਮ ਹਿਤੇਸ਼ ਕੁਮਾਰ ਮੁਟਰੇਜਾ ਤੇ ਮੈਂ ਸੰਘੋਲ, ਤਹਿਸੀਲ ਖਮਾਣੋਂ, ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ। ਮੇਰੀ ਇਹ ਕਿਤਾਬ "" ਇਕ ਨਵਾਂ ਸਵੇਰਾ ਮੇਰੀ ਪਿਛਲੀ ਕਿਤਾਬਾਂ ਦੀ ਤਰ੍ਹਾਂ ਹੀ ਇਕ ਕਾਵ ਸੰਗ੍ਰਹ ਹੈ।
ਲਿਖਣਾ ਮੇਰਾ ਇੱਕ ਸ਼ੌਂਕ ਹੈ ਤੇ ਇਹ ਮੈਂ ਪਿਛਲੇ ਪੰਜ ਸਾਲਾਂ ਤੋਂ ਕਰਦਾ ਆ ਰਿਹਾ।
ਮੇਰੀ ਪਿਛਲੀਆਂ ਕਿਤਾਬਾਂ “ਜਸਟਿਸ ਫੋਰ ਸਿੱਧੂ ਮੂਸੇਵਾਲ ” ਵੋਲ. 1, 2, 2.5 ਅਤੇ 3 ਸਮਾਜ ਵਿਚ ਇਕ ਚਰਚਾ ਦਾ ਵਿਸ਼ਾ ਵੀ ਰਹੀਆਂ ਤੇ ਲੋਕਾਂ ਵਲੋਂ ਬਹੁਤ ਸਰਾਹੀਆਂ ਵੀ ਗਈਆਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਮੇਰੀ ਇਹ ਕਿਤਾਬ ਵੀ ਪਸੰਦ ਆਵੇ ਤੇ ਮੇਰੀ ਲਿਖਤ ਦੀ ਚਾਹਨਾ ਸਮਾਜ ਵਿਚ ਇਕ ਨਵਾਂ ਸਵੇਰਾ ਲੇ ਕੇ ਆਵੇ।
ਧੰਨਵਾਦ - ਹਿਤੇਸ਼ ਕੁਮਾਰ ਮੁਟਰੇਜਾ

Details of Book: IK NAWAN SWERA

Book:IK NAWAN SWERA
Author:Hitesh Kumar Mutreja
Category:poetry, Social Commentary, Inspirational Non-Fiction,
Cultural and Philosophical Exploration
ISBN-13:9789389540925
Binding & Size:Paperback (5.5" x 8.5")
Publishing Date:2024
Number of Pages:82
Language:Punjabi
Reader Rating:   N/A
Please note: All products sold on Rigi Publication are brand new and 100% genuine

Click Here to Buy at

ਗਰੀਬ ਵਰਗ, ਸਿਸਟਮ ਸ਼ਿਕਾਇਤ, ਆਲੋਚਨਾ, ਸਮਾਜਿਕ ਬਦਲਾਵ, ਸਮਾਜਿਕ ਸੁਦਾਰ, ਵਿਚਾਰਧਾਰਾ, ਪਰਿਵਰਤਨ, ਚਿੰਤਨ ਅਤੇ ਸੋਚ, ਯੋਜਨਾਵਾਂ ਜਜ਼ਬਾ, ਵਾਹਿਗੁਰੂ ਜੀ, ਸਮਾਜਿਕ ਸੁਧਾਰ, ਵਿਚਾਰਧਾਰਾ ਪਰਿਵਰਤਨ, ਭੇੜੇ ਵਰਤਾਰੇ, ਨਵੀਂ ਸਮਝ, ਅੰਤਿਮ ਲਕੀਰ, Poverty, Social criticism, Systemic issues, Social transformation, Thought-provoking, Change and reform, Inspirational stories, Social justice, Cultural commentary, Progressive thinking, Empowerment, Vision for change, Sikh philosophy, Societal challenges, Personal development