Pind Wale Ghar Da Moh | Author: Shivani Sharma

MRP: 399/-
Buy@299/-
ਪੁਸਤਕ ਪਿੰਡ ਵਾਲੇ ਘਰ ਦਾ ਮੋਹ ਵਿਚ ਮੈ ਪੰਜਾਬ ਦੇ ਇਕ ਨਿੱਕੇੇ ਜਿਹੇ ਪਿੰਡ ਦਾ ਜਿਕਰ ਕੀਤਾ ਹੈ। ਪਿੰਡ ਦੇ ਜਿੰਮੀਦਾਰ ਦਾ ਆਪਣੇ ਪਿੰਡ ਵਾਲੇ ਘਰ ਪ੍ਰਤੀ ਮੋਹ ਦਰਸਾਇਆ ਗਿਆ ਹੈ। ਜਿਸ ਨੂੰ ਕਿ ਹਲਾਤਾਂ ਦੇ ਮੱਦੇਨਜ਼ਰ ਆਪਣੇ ਘਰ ਤੋਂ ਦੂਰ ਜਾਣਾ ਪੈਂਦਾ ਹੈ। ਜਿੰਮੀਦਾਰ ਦੀ ਪੋਤਰੀ ਜਿੰਦਗੀ ਦੇ ਵੱਖ - ਵੱਖ ਪੜਾਵਾਂ ਤੋਂ ਨਿਕਲਦੀ ਹੋਈ ਅਖੀਰ ਆਪਣੇ ਪਿੰਡ ਵਾਲੇ ਘਰ ਦਾ ਰੁਖ ਕਰਦੀ ਹੈ । ਜਿਸ ਨਾਲ ਕਿ ਉਸ ਦੀਆਂ ਭਾਵਨਾਵਾਂ ਜੁੜੀਆ ਹੋਈਆ ਹਨ। ਮੈ ਇਸ ਨਾਵਲ ਜਰੀਏ ਨਵੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਅਤੇ ਬਜੁਰਗਾਂ ਦੀਆਂ ਭਾਵਨਾਵਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ।

Key Features:

  • ਪੰਜਾਬੀ ਪਿੰਡਾਂ ਦੀ ਸੱਭਿਆਚਾਰਿਕ ਸੰਸਕ੍ਰਿਤੀ ਨੂੰ ਦਰਸਾਉਂਦਾ।
  • ਜ਼ਮੀਨਦਾਰ ਪਰਿਵਾਰ ਦੀਆਂ ਜੜਾਂ ਅਤੇ ਮੌਜੂਦਾ ਹਾਲਾਤਾਂ ਵਿੱਚ ਵੱਖ ਹੋਣ ਦੀ ਦਿਲਚਸਪ ਕਹਾਣੀ।
  • ਨਵੀ ਪੀੜ੍ਹੀ ਨੂੰ ਵਿਰਾਸਤ ਅਤੇ ਰਿਸ਼ਤਿਆਂ ਨਾਲ ਜੋੜਣ ਵਾਲਾ ਨਾਵਲ।
  • ਬਜ਼ੁਰਗਾਂ ਦੀ ਭਾਵਨਾ, ਸੰਵੇਦਨਾ ਅਤੇ ਸਹਿਜੀਵਨ ਨੂੰ ਦਰਸਾਉਂਦਾ।
  • ਦਿਲਚਸਪ ਕਿਰਦਾਰ, ਜ਼ਮੀਨ ਅਤੇ ਘਰ ਦੀਆਂ ਯਾਦਾਂ ਨਾਲ ਭਰਪੂਰ।
  • Bullets Points:

  • ਪਿੰਡ ਵਾਲੇ ਘਰ ਅਤੇ ਜ਼ਮੀਨ ਦਾ ਮੋਹ।
  • ਨਵੀ ਪੀੜ੍ਹੀ ਅਤੇ ਪੁਰਾਣੀਆਂ ਸੰਵੇਦਨਾਵਾਂ ਦਾ ਮਿਲਾਪ।
  • ਜ਼ਮੀਨਦਾਰ ਪਰਿਵਾਰ ਦੀ ਕਹਾਣੀ।
  • ਜਵਾਨੀ ਅਤੇ ਸੱਭਿਆਚਾਰ ਨਾਲ ਜੁੜੇ ਭਾਵਨਾਤਮਕ ਪੜਾਅ।
  • ਭਾਵਨਾਵਾਂ ਅਤੇ ਸੰਵੇਦਨਾਵਾਂ ਦੀ ਕਹਾਣੀ।

    Details of Book: Pind Wale Ghar Da Moh

    Book:Pind Wale Ghar Da Moh
    Author:Shivani Sharma
    Category:Cultural fiction, Family drama, Emotional fiction,
    Heritage and legacy
    ISBN-13:9788193327807
    Binding & Size:Paperback (5.5" x 8.5")
    Publishing Date:2017
    Number of Pages:156
    Language:Punjabi
    Reader Rating:  4 Star
    Please note: All products sold on Rigi Publication are brand new and 100% genuine

    Click Here to Buy at


    Punjab heritage novel, Family and legacy story, Ancestral home fiction, Punjabi cultural book, Emotional family drama, Generational storytelling, Village and home connections, Punjabi traditions novel, Rural Punjab fiction, Heartfelt family novel, Story of roots and heritage, Love for ancestral home, Emotional journey novel, Family bonds and traditions, Punjabi cultural heritage, Legacy and home novel, Emotional fiction book, Home and heritage story, Novel about family and roots, Punjabi village life novel